Sad Quotes in Punjabi – Sad Status Punjabi 2022 – If someone has threatened you in love and you are sad, express your sad feelings with the help of Sad Quotes in Punjabi and Sad Status Punjabi. Here are More than 900+ Sad Status Punjabi collection just for you.
Sad Quotes in Punjabi
ਪਿਆਰ ਵਾਲੀ ਗੱਲ ਦਾ ਮਜ਼ਾਕ ਨੀ ਬਣਾਈ ਦਾ ਛੱਡਣਾ ਹੀ ਹੋਵੇ ਪਹਿਲਾਂ ਦਿਲ ਹੀ ਨੀ ਲਾਈਦਾ
ਜੋ ਲੋਗ ਦਿਲ ਦੇ ਚੰਗੇ ਹੁੰਦੇ ਨੇ ਦਿਮਾਗ ਵਾਲੇ ਉਨ੍ਹਾਂ ਦਾ ਪੂਰਾ ਫਾਇਦਾ ਚਕਦੇ ਨੇ
ਕੀ ਸੱਜਣਾ ਤੈਨੂੰ ਦਿਲ ਦਾ ਹਾਲ ਦੱਸੀੲੇ ਕੱਲੇ ਰੋੲੀੲੇ ਤੇ ਕੱਲੇ ਹੱਸੀੲੇ
ਮੇਰੇ ਵਲੋ ਵਾਰ ਵਾਰ ਗਲਤੀਆ ਮਨੰਣ ਦਾ ਮਤਲਬ ਇਹ ਨਹੀ ਸੀ ਕਿ ਮੈਂ
ਹਰ ਵਾਰ ਗਲਤ ਸੀ ਅਸਲ ਚ ਮੈਂ ਅਪਣੀ ਇਜ਼ਤ ਨਾਲੋ
ਜਿਆਦਾ ਅਾਪਣੇ ਰਿਸ਼ਤੇ ਦੀ ਇਜ਼ਤ ਕਰਦਾ ਸੀ
ਜਿੰਦਗੀ ਦੇ ਸਾਰੇ ਵਰਕੇ ਅਜੇ ਕੋਰੇ ਨੇ ਦੁੱਖ ਬਹੁਤ ਜਿਆਦਾ ਨੇ ਤੇ ਖੁਸ਼ੀਆਂ ਦੇ ਪਲ ਥੋੜੇ ਨੇ
ਵਕਤ ਜ਼ਰੂਰ ਲੱਗ ਗਿਆ ਪਰ ਮੈਂ ਸੰਭਲ ਗਿਆ ਕਿਉਂਕਿ ਮੈਂ ਠੋਕਰਾਂ ਨਾਲ ਡਿੱਗਿਆ ਸੀ ਕਿਸੇ ਦੀਆਂ ਨਜ਼ਰਾਂ ਨਾਲ ਨਹੀਂ
ਮੇਰੇ ਦਿਲ ਤੋਂ ਬਾਹਰ ਜਾਣ ਦਾ ਰਸਤਾ ਨਹੀਂ ਮਿਲਿਆ ਤਾਂ ਕਮਲੀ ਨੇ ਠੋਕਰਾਂ ਮਾਰ ਮਾਰ ਕੇ ਦਿਲ ਹੀ ਤੋੜ ਦਿਤਾ
ਮੈ ਕਿਹਾ ਤੇਰੇ ਤੋਂ ਬਿਨਾਂ ਰਹਿ ਨਹੀ ਹੋਣਾ ਉਹ ਹੱਸ ਕੇ ਕਹਿੰਦੀਜਦ ਮੈ ਨਹੀ ਸੀ ਉਦੋਂ ਵੀ ਤਾਂ ਜ਼ਿਊਦਾ ਸੀ
Sad Status Punjabi
ਸਬ ਤੋਹ ਜਿਆਦਾ ਗੁਸਾ ਆਪਣੇ ਆਪ ਤੇ ਉਦੋ ਆਓਂਦਾ ਹੈ ਜਦ ਪਿਆਰ ਵੀ ਮੈ ਕਰਾ ਇੰਤਜ਼ਾਰ ਵੀ ਮੈ ਕਰਾ ਜਤਾਵਾ ਵੀ ਮੈ ਤੇ ਰੋਵਾ ਵੀ ਮੈ
ਬੀਤੇ ਵਕਤ ਦੀਆ ਯਾਦਾ ਸੰਭਾਲ ਕੇ ਰੱਖੀ ਅਸੀ ਯਾਦ ਤਾ ਆਵਾਂਗੇ ਪਰ ਵਾਪਸ ਨਹੀਂ
ਟੁੱਟ ਗਿਆ ਦਿਲ ਬਿਖਰ ਗਏ ਅਰਮਾਨ ਮਰਨ ਤੋਂ ਪਹਿਲਾਂ ਤੈਨੂੰ ਆਖਰੀ ਸਲਾਮ
ਤੂੰ ਐਸੀ ਤਾਂ ਨਹੀਂ ਸੀ ਜੈਸੀ ਹੁਣ ਲੱਗਦੀ ਹੈਂ ਦਿਲ ਤੋੜ ਕੇ ਆਪਣੀਆਂ ਦਾ ਗੈਰਾਂ ਨਾਲ ਹੱਸਦੀ ਐਂ
ਹਮਸਫ਼ਰ ਬਹੁਤ ਨੇ ਪਰ ਕੋਈ ਵੀ ਜਚਦਾ ਨਹੀਂ ਤੇਰੇ ਸਿਵਾ ਕੋਈ ਚੇਹਰਾ ਦਿਲ ਵਿਚ ਵਸਦਾ ਨਹੀ
ਕਿੱਥੇ ਖੋ ਗਈ ਤੂੰ ਮੈਥੋਂ ਜੁਦਾ ਹੋ ਕੇ ਦਰ ਦਰ ਭਟਕ ਰਿਹਾ ਹਾਂ ਪਿਆਰ ਚ ਫਨਾਹ ਹੋ ਕੇ
ਕਿੱਥੇ ਗਏ ਉਹ ਇਕੱਠੇ ਜੀਣ ਮਰਨ ਦੇ ਵਾਅਦੇ ਤੇਰੇ ਕਸਮਾਂ ਪਿਆਰ ਭਰੀਆਂ ਜਾਨ ਦੇਣ ਦੇ ਇਰਾਦੇ ਤੇਰੇ
ਮੈਂ ਹੋਰ ਵੀ ਸਿਤਮ ਸਹਿ ਸਕਦਾ ਸੀ ਪਰ ਅਫਸੋਸ ਤੁਸੀਂ ਹੀ ਕਹਿ ਦਿੱਤਾ ਮੈਨੂੰ ਭੁੱਲ ਜਾ
ਕਿਸ਼ਤੀ ਡੁੱਬਣ ਦਾ ਤਾਂ ਮੈੰਨੂ ਗਮ ਨਹੀਂ ਸੀ ਪਰ ਜਿੱਥੇ ਕਿਸ਼ਤੀ ਡੁੱਬੀ ਉੱਥੇ ਪਾਣੀ ਹੀ ਨਹੀਂ ਸੀ
ਨਾ ਆਪਣਿਆਂ ਨੇ ਮਾਰਿਆ ਨਾ ਯਾਰਾਂ ਨੇ ਲੁੱਟਿਆ ਸਾਨੂੰ ਤੇ ਦਿਲ ਦੇ ਝੂਠੇ ਸਹਾਰਿਆ ਨੇ ਲੁੱਟਿਆ
Sad Status Punjabi
ਜੁਦਾਈ ਮੁਹੱਬਤ ਵਿਚ ਇਕ ਇਲਜ਼ਾਮ ਹੁੰਦੀ ਏ ਨਜ਼ਰਾ ਨੇਕ ਹੁੰਦੀਆ ਨੇ ਪਰ ਨਿਗਾਹ ਬਦਨਾਮ ਹੁੰਦੀ ਏ
ਦਿਲ ਦੀ ਆਵਾਜ਼ ਸੁਨ ਅਫ਼ਸਾਨੇ ਤੇ ਨਾ ਜਾ ਮੇਰੇ ਵੱਲ ਦੇਖ ਜ਼ਮਾਨੇ ਤੇ ਨਾ ਜਾ
ਮੇਰੇ ਦਿਲ ਸੰਭਲ ਹਨੇਰਾ ਏ ਇਥੇ ਕੋਣ ਏ ਜੋ ਤੇਰਾ ਏ ਇਸ ਜੱਗ ਦਾ ਕੀ ਇੱਥੇ ਹਰ ਸ਼ਖ਼ਸ ਇਕ ਲੁਟੇਰਾ ਏ
ਜ਼ਖਮ ਭਰ ਜਾਂਦੇ ਨੇ ਨਿਸ਼ਾਨ ਬਾਕੀ ਰਹਿ ਜਾਂਦੇ ਨੇ ਦਿਲ ਟੁੱਟ ਜਾਂਦੇ ਨੇ ਅਰਮਾਨ ਬਾਕੀ ਰਹਿ ਜਾਂਦੇ ਨੇ
ਦੁੱਖ ਵੀ ਸਹਿ ਲੈਣੇ ਚਾਹੀਦੇ ਨੇ ਕਦੇ ਕਿਸੇ ਦੇ ਲਈ ਗ਼ਮ ਵੀ ਹੁੰਦੇ ਨੇ ਜ਼ਰੂਰੀ ਜਿੰਦਗੀ ਦੇ ਲਈ
ਰਹਿਨ ਦਿਓ ਮੇਰੇ ਦਰਦ ਦਾ ਇਲਾਜ ਨਾ ਕਰੋ ਹੁਣ ਆਖਰੀ ਵੇਲੇ ਇਹ ਅਹਿਸਾਨ ਨਾ ਕਰੋ
ਮੇਨੂ ਸ਼ਾਇਦ ਇਹ ਜਿੰਦਗੀ ਜੀਣ ਦਾ ਹੱਕ ਨਹੀਂ ਜੀਵਨ ਬਿਤਾਇਆ ਰੋ ਰੋ ਕੇ ਇਸ ਵਿਚ ਸ਼ੱਕ ਨਹੀਂ
ਹੁਸਨ ਵਾਲੇ ਕਿਸੇ ਨਾਲ ਪਿਆਰ ਨਹੀ ਕਰਦੇ ਜ਼ਿੰਦਗੀ ਚ ਕਿਸੇ ਦਾ ਇੰਤਜ਼ਾਰ ਨਹੀ ਕਰਦੇ
ਰੋਂਦੀਆਂ ਨੇ ਅੱਖਾਂ ਉਸਦੇ ਇੰਤਜਾਰ ਵਿਚ ਰੋਂਦਾਂ ਏ ਦਿਲ ਉਸਦੇ ਝੂਠੇ ਪਿਆਰ ਵਿਚ
ਦਿਲ ਦਾ ਦਰਦ ਕਿਸੇ ਨੂ ਕਹਿ ਨਹੀ ਸਕਦੇ ਇਕ ਉਸਦੇ ਬਿਨਾਂ ਯਾਰੋ ਰਹਿ ਨਹੀਂ ਸਕਦੇ
Sad Status Punjabi
ਜਿਸ ਬੇਵਫ਼ਾ ਨੂੰ ਅਸੀਂ ਪਿਆਰ ਕੀਤਾ ਸੀ ਉਸ ਬੇਵਫ਼ਾ ਨੇ ਸਾਨੂੰ ਬਰਬਾਦ ਕੀਤਾ ਸੀ
ਜੋ ਨਫ਼ਰਤ ਕਰਦੀ ਏ ਪਿਆਰ ਕੀ ਕਰੀਏ ਜੋ ਭੁਲਾ ਬੇਠੀ ਸਾਨੂ ਉਸਨੂੰ ਯਾਦ ਕੀ ਕਰੀਏ
ਅਸੀਂ ਦਿਲ ਦੀ ਗੱਲ ਕਿਸੇ ਨਾਲ ਕਰ ਨਹੀ ਕਰ ਸਕਦੇ ਅੱਖੀਆਂ ਚ ਗੱਲ ਅਸੀਂ ਭਰ ਨਹੀ ਸਕਦੇ
ਉਸ ਬੇਵਫਾ ਨੂ ਅਸੀਂ ਪਿਆਰ ਕਰਦੇ ਹਾ ਅੱਜ ਵੀ ਉਹਦਾ ਇੰਤਜ਼ਾਰ ਕਰਦੇ ਹਾਂ
ਪਿਆਰ ਮਿਲਦਾ ਨਹੀਂ ਯਾਰੋ ਬਦਨਸੀਬਾਂ ਨੂੰ ਧੋਖਾ ਮਿਲਦਾ ਏ ਯਾਰੋ ਹਰ ਪਲ ਗਰੀਬਾ ਨੂੰ
ਵਸਦੀ ਰਹੇ ਤੂ ਮੇਨੂ ਛੱਡ ਜਾਨ ਵਾਲੀਏ ਗੈਰਾਂ ਦੇ ਸੀਨੇ ਲਗ ਜਾਣ ਵਾਲੀਏ
ਮੈਨੂੰ ਬਰਬਾਦ ਕਰਕੇ ਜੋ ਮੁਸਕਰਾਉਂਦੀ ਸੀ ਮੇਰੀ ਦਖ਼ਕੇ ਓ ਲਾਸ਼ ਅੱਜ ਹੰਝੂ ਬਹਾੳਂਦੀਸੀ
ਤੇਰੀ ਜ਼ਿੰਦਗੀ ਚ ਕਦੇ ਕੋਈ ਆਵੇ ਨਾ ਦੁਖ ਹੋਵੇ ਜ਼ਿੰਦਗੀ ਚ ਯਾਰਾ ਤੇਰੇ ਸੁਖ ਹੀ ਸੁਖ
ਛੋਟੀ ਉਮਰੇ ਰੋਗ ਅਵੱਲਾ ਲਾ ਬੇਠੇ ਰਾਤ ਦੀ ਨੀਂਦ ਤੇ ਦਿਨ ਦਾ ਚੇਨ ਗਵਾ ਬੇਠੇ
ਇਕ ਬੇਵਫ਼ਾ ਮੈਨੂੰ ਲੁਟ ਕੇ ਚਲੀ ਗਈ ਕੱਖਾਂ ਵਾਂਗ ਮੇਨੂ ਸੁੱਟ ਕੇ ਚਲੀ ਗਈ
Sad Status Punjabi
ਜੋ ਹਰ ਪਲ ਮੈਨੂੰ ਰੁਲਾਂਦੀ ਰਹੀ ਪਰ ਲਾਸ਼ ਮੇਰੀ ਦੇਖ ਕੇ ਹੰਜੂ ਬਹਾਂਦੀ ਰਹੀ
ਅਸੀਂ ਚਾਹਿਆ ਸੀ ਜਿਸਨੂੰ ਆਪਣਾ ਬਣਾਉਣ ਦੇ ਲਈ ਪਰ ਉਸਨੇ ਕੀਤਾ ਸਾਨੂੰ ਪਿਆਰ ਮਨ ਪਰਚਾਉਣ ਦੇ ਲਈ
ਉਹ ਸ਼ਾਇਦ ਮਤਲਬ ਨੂੰ ਮਿਲਦੇ ਸੀ ਪਰ ਸਾਨੂੰ ਤਾਂ ਮਿਲਣ ਨਾਲ ਮਤਲਬ ਸੀ
ਭੁੱਲ ਤਾਂ ਜਾਵਾਂ ਤੈਨੂੰ ਪਰ ਸਾਡੇ ਕੋਲ ਰਹੇਗਾ ਕੀ ?
ਅੱਖਾਂ ਵਿੱਚ ਹੰਜੂ ਵੀ ਨਹੀ ਤੇ ਦਿਲੋ ਅਸੀ ਖੁਸ਼ ਵੀ ਨਹੀ ਕਾਹਦਾ ਹੱਕ ਜਮਾਈਏ ਵੇ ਸੱਜਣਾ ਅਸੀ ਹੁਣ ਤੇਰੇ ਕੁਛ ਵੀ ਨਹੀ
ਚੰਗੀ ਤਰਾਂ ਯਾਦ ਨੇ ਮੇਰੇ ਗੁਨਾਹ ਮੈਨੂੰ ਇੱਕ ਤਾਂ ਮੁੱਹਬਤ ਕਰ ਲਈ ਦੂਜਾ ਤੇਰੇ ਨਾਲ ਕਰ ਲਈ ਤੀਜਾ ਬੇਹਿਸਾਬ ਕਰ ਲਈ
ਕੀ ਵਫ਼ਾ ਮਿਲਣੀ ਓਹਨਾ ਤੋਂ ਜੋ ਖੁਦ ਬੇਵਫ਼ਾ ਨੇ
ਬੇਪਰਵਾਹ ਹੋ ਜਾਂਦੇ ਨੇ ਹੋ ਲੋਕ ਅਕਸਰ … ਜਿਨ੍ਹਾ ਨੂੰ ਕੋਈ ਬਹੁਤ ਪਿਆਰ ਕਰਨ ਲਗ ਜਾਂਦਾ ਹੈ
ਸੱਜਣਾ ਤੂੰ ਹੀ ਸਾਨੂੰ ਛੱਡਕੇ ਕਿਸੇ ਹੋਰ ਦਾ ਹੱਥ ਫੜ ਲਿਆ ਅਸੀਂ ਤਾਂ ਅੱਜ ਵੀ ਓਥੇ ਆ ਜਿਥੈ ਛੱਡ ਕੇ ਗਿਆ ਸੀ
ਅਸੀਂ ਤੈਨੂੰ ਖੁਦਾ ਮਨ ਬੈਠੇ ਸੀ ਪਰ ਭੁੱਲ ਗਏ ਸੀ ਖੁਦਾ ਕਿਸੇ ਇਕ ਦਾ ਨਹੀਂ ਹੋ ਸਕਦਾ
Sad Status Punjabi
ਸਮਝ ਨਹੀਂ ਆਉਂਦੀ ਵਫਾ ਕਰੀਏ ਤਾ ਕਿਸ ਨਾਲ ਕਰੀਏ ਮਿੱਟੀ ਤੌ ਬਣੇ ਲੋਕ ਕਾਗਜ ਦੇ ਟੁੱਕੜਿਆਂ ਲਈ ਵਿਕ ਜਾਂਦੇ ਨੇ
Sad Status Punjabi
ਤੇਰੇ ਬਾਝੋਂ ਮੈਂ ਰੁਲ ਸਕਦਾ ਪਰ ਮੈਂ ਤੈਨੂੰ ਨੀ ਭੁੱਲ ਸਕਦਾ
ਮੇਰੇ ਗੁਨਾਹ ਹੀ ਮੈਨੂੰ ਅੱਜ ਵੀ ਰਵਾਉਂਦੇ ਨੇ ਹਰ ਸਮੇਂ ਮੈਨੂੰ ਤੇਰੇ ਹੀ ਕਿਉਂ ਖ਼ਿਆਲ ਆਉਂਦੇ ਨੇ
ਤੇਰੇ ਪਿੱਛੇ ਮਿਲਣਾ ਗਿਲਣਾ ਬੋਲਣਾ ਵਿਚਰਨਾ ਸਭ ਛੱਡਿਆ ਸੀ ਤੇ ਤੂੰ ਮੈਨੂੰ ਹੀ ਛੱਡ ਤੁਰਿਆ
ਤੂੰ ਜੋ ਵਿਛੜਿਆਂ ਮੇਰੇ ਤੋਂ ਇਹ ਵੀ ਨੀ ਸੋਚਿਆ ਅਸੀਂ ਤਾਂ ਪਾਗਲ ਸੀ ਤੇਰੇ ਪਿੱਛੇ ਮਰ ਵੀ ਸਕਦੇ ਸੀ
ਅਸੀਂ ਖੁਸ਼ ਭੀ ਨਹੀਂ ਤੇ ਹੱਸ ਵੀ ਰਹੇ ਆਂ ਜਿਹਦੇ ਬਿਨਾ ਇਕ ਪਲ ਵੀ ਨਹੀਂ ਸੀ ਰਹਿ ਹੁੰਦਾ ਹੁਣ ਓਹਦੇ ਬਿਨਾ ਜ਼ਿੰਦਗੀ ਕੱਟ ਵੀ ਰਹੇ ਆਂ
ਜਿਨ੍ਹਾਂ ਨਾਲ ਮਿਲਣਾ ਸੰਭਵ ਨਹੀਂ ਹੁੰਦਾ ਯਾਦ ਵੀ ਓਹੀ ਆਉਂਦੇ ਨੇ
ਚੇਹਰਿਆਂ ਤੇ ਮਰਨ ਵਾਲੇ ਕਿ ਜਾਨਣ ਦਿਲ ਦੀ ਖੂਬਸੂਰਤੀ ਕਿ ਹੁੰਦੀ ਏ
ਜਿੰਨਾ ਚਿਰ ਖੁਦ ਤੇ ਨਾ ਬੀਤੇ ਕਿਸੇ ਦਾ ਦਰਦ ਸਮਝ ਨਹੀਂ ਆਉਣਾ
ਆਜ਼ਾਦ ਕਰਤਾ ਅੱਜ ਉਸ ਪੰਛੀ ਨੂੰ ਜਿਸ ਵਿਚ ਮੇਰੀ ਜਾਨ ਵੱਸਦੀ ਸੀ
Sad Status Punjabi
ਆਪਣੇ ਆਪ ਵਿਚ ਹੀ ਮਸਤ ਰਹਿਣਾ ਠੀਕ ਹੈ ਦੁਨੀਆ ਦਾ ਕੀ ਪਤਾ ਕਦੋ ਕੋਈ ਕਿਥੇ ਕਿਵੇਂ ਬਾਦਲ ਜਾਵੇ
ਕਦੇ ਕਦੇ ਅਸੀਂ ਗ਼ਲਤ ਨਹੀਂ ਹੁੰਦੇ ਪਰ ਸਾਡੇ ਕੋਲ ਉਹ ਸ਼ਬਦ ਨਹੀਂ ਹੁੰਦੇ ਜੋ ਸਾਨੂੰ ਸਹੀ ਸਾਬਿਤ ਕਰ ਸਕਣ
ਵਕ਼ਤ ਬਹੁਤ ਜਖਮ ਦਿੰਦਾ ਹੈ ਇਸ ਲਈ ਘੜੀਆਂ ਚ ਫੁੱਲ ਨਹੀਂ ਸੂਈਆਂ ਹੁੰਦੀਆਂ ਨੇ
ਜਦੋਂ ਅੰਬਰਾਂ ਤੇ ਕਾਲੀ_ਘਟਾ ਛਾਊਗੀ ੳਹਨੂੰ ਯਾਦ ਤਾ ਜਰੂਰ ਮੇਰੀ ਆਊਗੀ
ਅੱਜ ਫੇਰ ਰਵਾਤੀਂ ਨੀ ਯਾਦਾਂ ਨੇ ਜਾਨ ਤੇਰੀ
ਲੜਾਈ ਤੇ ਸ਼ਿਕਵੇ ਤੋਂ ਬਿਨਾ ਹੋਰ ਵੀ ਗੱਲਾਂ ਹੁੰਦੀਆਂ ਜਦ ਮਿਲੇ ਤਾਂ ਇਸ ਵਾਰ ਆਪਾਂ ਉਹ ਕਰਾਂਗੇ
ਜਿਹਨੂੰ ਕਦੇ ਡਰ ਹੀ ਨਹੀਂ ਸੀ ਮੈਨੰੂ ਖੋਣ ਦਾ ਓਹਨੂੰ ਕੀ ਅਫ਼ਸੋਸ ਹੋਣਾ ਮੇਰੇ ਨਾ ਹੋਣ ਦਾ
ਮੈਂ ਤਾਂ ਤੇਰੇ ਤੋਂ ਆਪਣੀ ਜਿੰਦਗੀ ਲਈ ਰੌਸ਼ਨੀ ਮੰਗੀ ਸੀ ਤੂੰ ਤਾਂ ਕਮਲਿਏ ਅੱਗ ਹੀ ਲਗਾਤੀ
ਬਿਲਕੁਲ ਇਹੋ ਸੱਚਾਈ ਆ ਪਹਿਲਾਂ ਜੰਮਣ ਨੀ ਦਿੱਤਾ ਜਾਂਦਾ ਫਿਰ ਜਿਉਣ
ਇੱਕ ਪੱਤਾ ਟੁੱਟਾ ਟਾਹਣੀ ਤੋਂਜਿਵੇ ਮੈਂ ਵੱਖ ਹੋਈ ਹਾਣੀ ਤੋਂਪੱਤੇ ਨੇ ਵੀ ਹੌਲੀ ਹੌਲੀ ਸੁੱਕ ਜਾਣਾਮੈਂ ਵੀ ਉਹਦੇ ਬਾਝੋ ਇੱਕ ਦਿਨ ਮੁੱਕ ਜਾਣਾ
Sad Status Punjabi
ਦਿਲ ਤੋੜਨ ਵਾਲੀ ਚੰਦਰੀ ਬੜਾ ਚੇਤੇ ਆਉਦੀ ਏ ਹੱਸ ਕੇ ਬੋਲਣ ਵਾਲੀ ਅੱਜ ਮੈਨੂੰ ਬਹੁਤ ਰਵਾਉਂਦੀ ਏ
ਮਿਲਿਆ ਤਾਂ ਬਹੁਤ ਕੁਝ ਹੈ ੲਿਸ ਜ਼ਿੰਦਗੀ ਵਿੱਚ ਪਰ ਯਾਦ ਬਹੁਤ ਆਉਦੇ ਨੇਜਿਹਨਾ ਨੂੰ ਹਾਸਲ ਨਾ ਕਰ ਸਕੇ
ਤੂੰ ਹੁਕਮ ਤਾਂ ਕਰਦਾ ਵੇ ਅਸੀਂ ਦੇਂਦੇ ਜਾਨ ਯਾਰਾ ੫ਰ ਤੈਨੂੰ ਜਿੰਦਗੀ ਚੋਂ ਨਾ ਦੇਂਦੇ ਜਾਨ ਯਾਰਾ
ਵਕਤ ਬੜਾ ਬੇਈਮਾਨ ਹੈ ਖੁਸ਼ੀ ਵੇਲੇ ਦੋ ਪਲ ਦਾ ਤੇ ਗ਼ਮ ਵੇਲੇ ਮੁੱਕਦਾ ਹੀ ਨਹੀ
ਜਦੋਂ ਜ਼ਿੰਦਗੀ ਵਿੱਚੋਂ ਕੋਈ ਆਪਣਾ ਚਲਾ ਜ਼ਾਂਦਾ ਹੈ ਤਾਂ ਇਸ ਤਰਾਂ ਲੱਗਦਾ ਹੈ ਜਿਵੇਂ ਸ਼ਬਦਾਂ ਵਿੱਚੋਂ ਅਰਥ ਨਿਕਲ ਗਏ ਹੋਣ
ਦਿਲੋਂ ਤਾਂ ਹੁਣ ਉਹ ਭੁਲਾ ਹੀ ਚੁੱਕੇ ਹੋਣਗੇ ਨਹੀਂ ਤਾਂ ਏਨਾਂ ਟਾਇਮ ਕੌਣ ਗੁੱਸੇ ਰਹਿੰਦਾ
ਅਖੀਆਂ ਦੇ ਕੋਲ ਸਦਾ ਰਹੀ ਸੱਜਣਾ ਅਸੀਂ ਲਖ ਵਾਰੀ ਤਕ ਕੇ ਵੀ ਨਹੀ ਰਜਨਾ ਮੁਖ ਨਾ ਮੋੜੀ ਸਾਡਾ ਜ਼ੋਰ ਕੋਈ ਨਾ ਸਾਨੂ ਛੱਡ ਕੇ ਨਾ ਜਾਈ ਸਾਡਾ ਹੋਰ ਕੋਈ ਨਾ
ਜੇ ਹੋ ਸਕਿਆ ਤਾਂ ਮੁਆਫ ਕਰੀ ਮੈ ਤੇਰਾ ਦਿਲ ਤੋੜ ਦਿੱਤਾ ਤੇਰੇ ਨਾਲ ਵਾਅਦਾ ਕਰਕੇ ਖੁਸ਼ੀਆ ਦਾ ਤੈਨੂੰ ਦੁੱਖਾ ਵਿੱਚ ਜੋੜ ਦਿੱਤਾ
ਕਿੱਥੇ ਮਿਲਦਾ ਅੱਜ ਦੇ ਜ਼ਮਾਨੇ ‘ਚ ਸਮਝਣ ਵਾਲਾ ਜਿਹੜਾ ਆਉਂਦਾ ਸਮਝਾ ਕੇ ਚਲਾ ਜਾਂਦਾ
ਆਪਣੀ ਨਿਅਤ ਤੇ ਜ਼ਰਾ ਗ਼ੌਰ ਕਰਕੇ ਦੱਸ ਮੁੱਹਬਤ ਕਿੰਨੀ ਸੀ ਤੇ ਮਤਲਬ ਕਿੰਨਾ
Sad Status Punjabi
ਜਿੱਥੇ ਤੁਹਾਨੂੰ ਲੱਗੇ ਕਿ ਤੁਹਾਡੀ ਜ਼ਰੂਰਤ ਨਹੀਂ ਹੈ ਉੱਥੇ ਖਾਮੋਸੀ ਨਾਲ ਖੁੱਦ ਨੂੰ ਅਲੱਗ ਕਰ ਲੈਣਾ ਚਾਹੀਦਾ ਹੈ
ਕੁਝ ਰਾਸਤਿਆ ਤੇ ਪੈਰ ਨਹੀਦਿਲ ਥੱਕ ਜਾਂਦਾ ਹੈ
ਜ਼ਿੰਦਗੀ ਵਿੱਚ ਕੁਝ ਹੁਸੀਨ ਪਲ ਬੱਸ ਇੱਦਾ ਹੀ ਗੁਜ਼ਰ ਜਾਂਦੇ ਨੇਰਹਿ ਜਾਦੀਆਂ ਨੇ ਯਾਦਾਂ ਤੇ ਿੲਨਸਾਨ ਵਿੱਛੜ ਜਾਂਦੇ ਨੇ
ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ
ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ
ਜਿਹਨਾ ਨੂੰ ਪਿਆਰ ਨਹੀ ਰੁਵਾਉਦਾ ਉਹਨਾ ਨੂੰ ਪਿਆਰ ਦੀਆਂ ਨਿਸ਼ਾਨੀਆਂ ਰੁਵਾ ਦਿੰਦੀਆਂ ਨੇ
ਰੱਬ ਦੇ ਰੰਗ ਵੀ ਨਿਆਰੇ ਆ ਕਈ ਕਰਦੇ ਨਫਰਤ ਸਾਨੂੰ ਰੱਜ ਕੇ ਕਈਆ ਨੂੰ ਅਸੀ #Jaan ਤੋਂ ਪਿਆਰੇ ਆ
ਜੇ ਤੇਰੇ ਬਿੰਨਾ ਸਰਦਾ ਹੁੰਦਾ ਕਾਤੋ ਮੀਨਤਾ ਤੇਰੀਆ ਕਰਦੇ
ਮੈ ਕਿਸੇ ਦੀਆ ਯਾਦਾ ਵਿੱਚ ਨਹੀ ਲਿਖਦਾ ਪਰ ਜਦੋ ਲਿਖਦਾ ਤਾਂ ਯਾਦ ਜਰੂਰ ਆ ਜਾਂਦੀ ਆ
ਪਹਿਲਾਂ ਹੱਸਦਾ ਸੀ ਅੱਜ ਰੋਣ ਨੂੰ ਦਿਲ ਕਰਦਾ ਜੋ ਸਾਨੂੰ ਭੁੱਲੇ ਸੀ ਉਨ੍ਹਾਂ ਨੂੰ ਦੁਆਰਾ ਪਾਉਣ ਨੂੰ ਦਿਲ ਕਰਦਾ
ਤੇਰੇ ਬਿਨਾਂ ਇੱਕ ਪਲ ਵੀ ਦੂਰ ਹੋਣ ਦਾ ਸੋਚਿਆ ਨਹੀ ਸੀ ਪਰ ਕਿਸਮਤ ਦੇ ਇੱਕਤਰਫੇ ਫੈਸਲੇ ਨੇ ਸੱਭ ਕੁੱਝ ਮਿੱਟੀ ਵਿੱਚ ਮਿਲਾ ਦਿੱਤਾ
Sad Status Punjabi
ਜਦੋ ਤੇਰਾ ਜੀਅ ਕੀਤਾ ਰੱਖ ਲਿਆ ਜਦੋ ਜੀਅ ਕੀਤਾ ਬਾਹਰ ਸੁੱਟਤਾ ਉਏ ਬੇਵਕੂਫ ਸੱਜਣਾ ਇਹ ਮੇਰਾ ਦਿਲ ਏ ਕੋਈ ਵਿਕਾਊ ਚੀਜ ਨਹੀ
ਜਿਹੜੇ ਗੱਲ ਗੱਲ ਤੇ ਪਿਅਾਰ ਕਰਨ ਦੀ ਗੱਲ ਕਰਦੇ ਨੇ ੳੁਹਨਾ ਦਾ ਪਿਅਾਰ ਸਿਰਫ਼ ਦਿਖਾਵਾ ਹੁੰਦਾ
ਭਰਕੇ ਜਾਮ ਮੁਹੱਬਤ ਵਾਲਾ ਬਖ਼ਸ਼ੀਂ ਮੁਰਸ਼ਦ ਸਾਈਆਂ ਪਹਿਲੋਂ ਇਸ਼ਕ ਦਿਖਾਵੇ ਜਲਵੇ ਪਿਛੋਂ ਦਰਦ ਰੁਸਵਾਈਆ
ਉਮਰ ਤਾਂ ਹਾਲੇ ਕੁਝ ਵੀ ਨਹੀ ਹੋਈ ਪਤਾ ਨੀ ਕਿਉ ਜਿੰਦਗੀ ਤੋਂ ਮਨ ਭਰ ਗਿਆ
ਤੂੰ ਕਰ ਕੇ ਤਾਂ ਵੇਖ ਕਿਸੇ ਨਾਲ ਪਿਅਾਰ ਸੱਚਾ ਤੈਨੂੰ ਫੇਰ ਪਤਾ ਲੱਗੂ ਅਸੀ ਹਾਸੇ ਕਿੳੁ ਗਵਾ ਲੲੇ
ਅੱਜ ਕੱਲ ਕੋੲੀ ਨਹੀ ਸਮਝਦਾ ਕਿਸੇ ਨੂੰ ਸਭ ਅਾਪੋ ਅਾਪਣੇ ਰੋਣੇ ਰੋ ਕੇ ਤੁਰ ਜਾਂਦੇ ਨੇ
ਕੌਣ ਭੁਲਾ ਸਕਦਾ ਹੈ ਕਿਸੇ ਨੂੰ ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦਿਆਂ ਨੇ
ਦੋ ਗੱਲਾਂ ਰਿਸ਼ਤਿਆਂ ਵਿੱਚ ਫਰਕ ਪੈਦਾ ਕਰ ਦਿੰਦੀਆਂ ਨੇ
ਇੱਕ ਤੁਹਾਡਾ ਅਹਿਮ ਤੇ ਦੂਜਾ ਤੁਹਾਡਾ ਵਹਿਮ
ਗੁੜੀਆ ਪ੍ਰੀਤਾ ਪਾ ਕੇ ਮੁਖ ਲਿਅਾ ਮੋੜ ਵੇ
ਮੈਨੂੰ ਸਾਹ ਵੀ ਨਾ ਆਵੇ ਮੈਂ ਸੱਚ ਕਹਿਣੀ ਆ ਦਿਲ
ਧੁਖਦਾ ਏ ਮੇਰਾ ਮੈਂ ਰੋ ਪੈਣੀ ਆ
Sad Status Punjabi
ਆਪਣੀ ਤਕ਼ਦੀਰ ਤਾਂ ਕੁਜ ਏਦਾਂ ਦੀ ਲਿਖੀ ਹੈ ਰੱਬ ਨੇ ਕਿਕਿਸੇ ਨੇ
ਵਕ਼ਤ ਗੁਜ਼ਾਰਨ ਲਈ ਸਾਡੇ ਨਾਲ ਪਿਆਰ ਕਰ
ਲਿਆ ਤੇ ਕਿਸੇ ਨੇ ਪਿਆਰ ਕਰ ਕੇ ਵਕ਼ਤ ਗੁਜ਼ਾਰ ਲਿਆ
Sad Punjabi Shayari
ਕੁਝ ਗੱਲਾਂ ਉਦੋਂ ਤਕ ਸਮਝ ਨਹੀਂ
ਆਉਂਦੀਆਂ ਜਦੋਂ ਤਕ ਆਪਣੇ ਤੇ ਨਾ ਬੀਤਣ
ਪੱਬ ਬੋਚ ਕੇ ਟਿਕਾਵੀਂ ਦਿਲਾ ਮੇਰਿਆ ਅੱਗੇ ਪਿਆ ਕੱਚ ਲੱਗਦਾ
ਕੰਡੇ ਆਪਣੇ ਵਿਛਾਉਂਦੇ ਵਿੱਚ ਰਾਹਾਂ ਦੇ ਕਿਸੇ ਦਾ ਕਿਹਾ ਸੱਚ ਲੱਗਦਾ
ਬਹੁਤਿਅਾਂ ਪਿਅਾਰਾਂ ਵਾਲੇ ਜ਼ਹਿਰ ਦੇ
ਗੲੇ ਮੁੱਕਣੀ ਨਹੀਂ ਦੁੱਖਾਂ ਵਾਲੀ ਲਹਿਰ ਦੇ ਗੲੇ
ਗੱਲਾ ਕਰਨ ਨੂੰ ਤਾ ਦੁਨੀਆ ਸ਼ੇਰ ਹੁੰਦੀ ਏ
ਬੀਤੇ ਆਪਣੇ ਨਾਲ ਤਕਲੀਫ ਤਾਂ ਫੇਰਹੁੰਦੀ ਏ
ਦੁੱਖਾ ਨੇ ਮੇਰਾ ਪੱਲਾ ਇੰਝ ਫੜਿਆ ਹੈ
ਜਿਵੇਂ ਓਨ੍ਹਾਂ ਦਾ ਵੀ ਮੇਰੇ ਤੋਂ ਸਿਵਾਏ ਕੋਈ ਨਹੀਂ
ਦੁੱਖਾ ਨੇ ਮੇਰਾ ਪੱਲਾ ਇੰਝ ਫੜਿਆ ਹੈ
ਜਿਵੇਂ ਓਨ੍ਹਾਂ ਦਾ ਵੀ ਮੇਰੇ ਤੋਂ ਸਿਵਾਏ ਕੋਈ ਨਹੀਂ
ਨਾ ਹੋਰ ਲੈ ਇਮਤਿਹਾਨ ਮੇਰਾ ਅੱਖਾਂ ‘ਚ ਲਿਖਦਾ ਨਾਮ ਤੇਰਾ
ਕਿੰਨਾ ਕੁ ਦੁਖੀ ਕੋਈ ਦੱਸਦਾ ਨੀ
ਹੁੰਦਾਜਿਹਦੇ ਨਾਲ ਬੀਤੀ ਹੋਵੇ ਉਹ ਹੱਸਦਾ ਨੀ ਹੁੰਦਾ
ਕਿੱਥੋਂ ਭੁੱਲਦੇ ਜੋ ਦਿੱਲਾਂ ਉੱਤੇ ਛਾਪ ਛੱਡਦੇ
ਪਹਿਲਾਂ ਜਾਨ ਬਣਦੇ ਤੇ ਫਿਰ ਜਾਨ ਕੱਡਦੇ
Sad Status Punjabi
ਹਰ ਇਕ ਨੂੰ ਗੁਲਾਬ ਨਹੀਂ ਨਸੀਬ
ਹੁੰਦਾ ਕਈਆਂ ਹਿੱਸੇ ਕੰਡੇ ਵੀ ਆਉਂਦੇ ਆ
ਕਿਸੇ ਦੇ ਕਰੀਬ ਹੋਣਾ ਪਰ ਨਸੀਬ ਚ’
ਨਾ ਹੋਣਾ ਇੱਕ ਅਲੱਗ ਹੀ ਦੁੱਖ ਦਿੰਦਾ ਹੈ
ਤੈਨੂੰ ਇੰਨ੍ਹਾ ਕਿਸੇ ਨਾਹ ਚਾਉਣਾਜਿੰਨ੍ਹਾ ਮੈਂ ਸੀ ਤੈਨੂੰ ਚਾਇਆ
ਪਿਆਰ ਵਾਲੀ ਗੱਲ ਦਾ ਮਜ਼ਾਕ ਨੀ ਬਣਾਈ ਦਾ
ਛੱਡਣਾ ਹੀ ਹੋਵੇ ਤਾਂ ਪਹਿਲਾਂ ਦਿਲ ਹੀ ਨੀ ਲਾਈਦਾ
ਕਿਥੇ ਦੱਬਦੇ ਸੀ ਸੱਜਣਾ ਤੋ ਹਾਰੇ
ਆਜਿੱਤਾਂ ਦੇ ਸ਼ੌਂਕੀ ਸੀ ਪਿਆਰ ਚ ਹਾਰੇ ਆ
ਵਕਤ ਬੜਾ ਬੇਈਮਾਨ ਹੈ ਖੁਸ਼ੀ ਵੇਲੇ ਦੋ
ਪਲ ਦਾ ਤੇ ਗ਼ਮ ਵੇਲੇ ਮੁੱਕਦਾ ਹੀ ਨਹੀ
ਸੂਰਤ ਇਤਨੀ ਅੱਛੀ ਨਹੀਂ ਥੀ ਕੇ ਕੋਈ ਹਮੇ ਪਿਆਰ ਕਰੇ
ਅਗਰ ਕਿਸੀ ਨੇ ਹਿੰਮਤ ਕੀ ਤੋ ਹਮ ਬੇਵਫਾ ਨਿਕਲੇ
ਯਾਦਾਂ ਵੀ ਕਮਾਲ ਦੀਆਂ ਹੁੰਦੀਆਂ ਨੇ ਕਦੇ ਹਸਾ
ਦੰਦੀਆਂ ਨੇ ਕਦੇ ਰਵਾ ਦੰਦੀਆਂ ਨੇ
ਹਮਸਫਰ ਸਮਝੀ ਬੈਠੇ ਸੀ ਪਰ ਉਹ ਮੁਸਾਫਿਰ ਨਿਕਲੇ
ਚੁੱਪ ਜਹੇ ਚੰਗੇ ਆ ਛੋਰ ਨੀ ਚਾਹੀਦਾ ਇਕ ਨੇ
ਤੋਬਾ ਕਰਾਤੀ ਹੁਣ ਹੋਰ ਨੀ ਚਾਹੀਦਾ
Sad Status Punjabi
ਜਿੰਦਗੀ ਦੀਆਂ ਗੱਲਾਂ ਨੇ ਜਿੰਦਗੀ ਨਾਲ ਮੁੱਕ ਜਾਣੀਆਂ
ਤੈਨੂੰ ਵੀ ਸਭ ਕੁਝ ਭੁੱਲ ਜਾਣਾ ਜਦ ਨਬਜ਼ਾ ਨੇ ਰੁੱਕ ਜਾਣੀਆਂ
ਰੱਬ ਵੀ ਨਰਾਜ਼ ਆ ਸੱਜਣਾਂ ਸਾਡੇ
ਨਾਲ ਕਿਉਂਕੇ ਤੈਨੂੰ ਉਸ ਦਾ ਦਰਜਾ ਦੇ ਬੈਠੇ ਸੀ
ਹਾਲ ਚਾਲ ਹੀ ਪੁੱਛ ਲਿਆ ਕਰ ਸੱਜਣਾ ਵੱਖ ਹੀ ਹੋਏ ਆ ਮਰੇ ਤਾਂ ਨਹੀਂ
ਲੱਖਾਂ ਕੀਤੀਆਂ ਦੁਆਵਾਂ ਤੈਨੂੰ ਪਾਉਣ ਲਈ
ਵੇ ਅੱਲਾ ਸਾਡੀ ਇੱਕ ਨਾ ਸੁਣ
ਸੁਣਿਆ ਸੀ ਕਿ ਪਿਆਰ ਬਦਲੇ ਪਿਆਰ ਮਿਲਦਾ ਪਰ
ਜਦੋ ਸਾਡੀ ਵਾਰੀ ਆਈ ਤਾਂ ਰਿਵਾਜ ਹੀ ਬਦਲ ਗਿਆ
ਡੂੰਘੀਆਂ ਸੱਟਾਂ ਵੱਜੀਆਂ ਉਤੋਂ ਉਮਰ ਨਿਆਣੀ ਸੀ ਹੁਣ
ਨਹੀਂ ਹਸਦੇ ਚਿਹਰੇ ਇਹ ਤਸਵੀਰ ਪੁਰਾਣੀ ਸੀ
ਦਿਲ ‘ਚੋਂ ਉੱਤਰੇ ਲੋਕ ਜੇ ਸਾਹਮਣੇ ਵੀ ਆ ਜਾਣ ਤਾਂ ਦਿਸਦੇ ਨਹੀਂ
ਵਫਾ ਸਿੱਖਣੀ ਹੈ ਤਾਂ ਮੌਤ ਤੋਂ ਸਿੱਖੋ ਜਿਹੜੀ ਇੱਕ ਵਾਰ
ਆਪਣਾ ਬਣਾ ਲਵੇ ਤਾਂ ਕਿਸੇ ਹੋਰ ਦਾ ਹੋਣ ਨਹੀ ਦਿੰਦੀ
ਬੜੀ ਰੀਝ ਨਾਲ ਤੋੜਕੇ ਸੁੱਟਿਆ ਲਗਦਾ
ਨਹੀਂ ਤੇ ਚੇਹਰੇ ਦੀ ਰੌਣਕ ਐਵੇਂ ਤਾਂ ਨੀ ਉੱਡਦੀ
ਜਿਸਦੇ ਦੀਦਾਰ ਲਈ ਇਹ ਅੱਖਾਂ ਅੱਜ ਕੱਲ ਰੋਂਦੀਆ ਰਹਿੰਦੀਆਂ ਨੇ
ਸਹੁੰ ਉਸ ਰੱਬ ਦੀ ਇਸ ਅੱਖਾਂ ਨੇ ਉਸਨੂੰ ਰੱਜਕੇ ਦੇਖਿਆ ਵੀ ਨਹੀ
Sad Status Punjabi
ਜਿਨਾ ਨਾਲ ਸਾਰੀਆਂ ਖੁਸ਼ੀਆਂ ਸੋਚੀਆਂ ਹੁੰਦੀਆ
ਉਹ ਸਾਰੀਆਂ ਖੁਸ਼ੀਆਂ ਖੋਹ ਕੇ ਲੈ ਜਾਂਦੇ ਨੇ
ਜਿਨ੍ਹਾਂ ਦੇ ਦੀਦਾਰਾਂ ਨੂੰ ਦਿਲ ਤਰਸਦਾ ਉਹ ਸਾਨੂੰ ਯਾਦ ਹੀ ਨੀ ਕਰਦੇ
ਆਪਣੇ ਚਾਰਣ ਵਾਲੇ ਦੀਆਂ ਨਜ਼ਰਾਂ ਵਿਚੋਂ ਡਿੱਗ ਜਾਣਾ
ਮੌਤ ਤੋਂ ਵੀ ਕਿਤੇ ਜਿਆਦਾ ਤਕਲੀਫ਼ ਦਾ ਹੋਣਾ ਹੈ
ਦਿਲੋਂ ਤਾਂ ਹੁਣ ਉਹ ਭੁਲਾ ਹੀ ਚੁੱਕੇ ਹੋਣਗੇ
ਨਹੀਂ ਤਾਂ ਏਨਾਂ ਟਾਇਮ ਕੌਣ ਗੁੱਸੇ ਰਹਿੰਦਾ
ਇਜਾਜਤ ਤਾਂ ਅਸੀਂ ਵੀ ਨਾ ਦਿੱਤੀ ਸੀ ਉਸਨੂੰ ਮੁੱਹਬਤ ਦੀ
ਬੱਸ ਉਹ ਨਜ਼ਰਾਂ ਤੋਂ ਮੁਸਕਰਾਉਦੇ ਗਏ ਤੇ ਅਸੀਂ ਦਿਲ ਤੋਂ ਹਾਰ ਗਏ
ਅਸੀ ਤਾਂ ਤੇਰੇ ਪਿਆਰ ਚ ਸ਼ਹੀਦ ਹੋਣ ਨੂੰ ਫਿਰਦੇ ਸੀ
ਪਰ ਤੂੰ ਤਾਂ ਕਮਲੀਏ ਜਿਊਂਦੇ ਜੀ ਹੀ ਮਾਰਤਾ
ਜਿਥੇ ਕਦਰ ਨਾ ਹੋਵੇ ਓਥੇ ਰਹਿਣਾ ਫਜ਼ੂਲ ਹੈ
ਚਾਹੇ ਕਿਸੇ ਦਾ ਘਰ ਹੋਵੇ ਚਾਹੇ ਕਿਸੇ ਦਾ ਦਿਲ ਹੋਵੇ
ਰਵਾ ਹੀ ਦਿੰਦੀ ਹੈ ਕਿਸੇ ਦੀ ਕਮੀ ਕਦੇ ਕਦੇ ਕੋਈ ਕਿੰਨਾ ਵੀ ਖੁਸ਼ ਮਿਜਾਜ ਕਿਉਂ ਨਾ ਹੋਵੇ
ਖੋਹਣ ਵਾਲੇ ਤਾਂ ਰੱਬ ਤੋਂ ਵੀ ਖੋਹ ਲੈਂਦੇ ਨੇ ਸੱਜਣਾ ਪਰ ਤੂੰ ਤਾਂ ਕੋਸ਼ਿਸ਼ ਵੀ ਨਹੀਂ ਕੀਤੀ
ਦਰਦ ਹੁੰਦਾ ਬੱਸ ਇਹ ਸੋਚ ਕੇ ਕਿ ਤੇਰੇ ਕੋਲ ਸਭ ਲਈ ਸਮਾਂ ਹੈ ਬੱਸ ਮੈਨੂੰ ਛੱਡ ਕੇ
Sad Status Punjabi
ਮੈਂ ਦਰਦ ਛੁਪਾਣੇ ਕੀ ਸ਼ੁਰੂ ਕੀਤੇ ਮੈਨੂੰ ਦੁਨੀਆਂ ਹਸਮੁੱਖ ਕਹਿਣ ਲੱਗ ਪਈ
ਨਾ ਸਾਡਾ ਯਾਰ ਬੁਰਾ ਨਾ ਤਸਵੀਰ ਬੁਰੀ ਕੁਝ ਅਸੀ ਬੁਰੇ ਕੁਝ ਤਕਦੀਰ ਬੁਰੀ
ਕਿਸੇ ਦੀ ਦੂਰੀ ਨਾਲ ਕੋਈ ਮਰ ਨਹੀ ਜਾਂਦਾ ਪਰ ਜ਼ਿੰਦਗੀ ਜੀਨ ਦਾ ਅੰਦਾਜ਼ ਜਰੂਰ ਬਦਲ ਜਾਂਦਾ
ਉਹ ਜੋ ਕਦੇ ਦਿਲ ਦੇ ਕਰੀਬ ਸੀ ਨਾ ਜਾਣੇ ਉਹ ਕਿਸਦਾ ਨਸੀਬ ਸੀ
ਮੁਹੱਬਤ ਵੀ ਉਧਾਰ ਦੇ ਵਾਂਗ ਹੈ ਲੋਕ ਲੈ ਤਾਂ ਲੈਂਦੇ ਨੇਂ ਪਰ ਦੇਣਾ ਭੁੱਲ ਜਾਂਦੇ ਨੇਂ
ਤੂੰ ਮੰਨ ਜਾਂ ਨਾ ਮੰਨ ਪਰ ਤੈਨੂੰ ਮੇਰੀ ਯਾਦ ਤਾਂ ਜਰੂਰ ਆਉਂਦੀ ਹੋਊਗੀ
ਜਾਨ ਜਾਂਦੀ ਸੀ ਜਿਸਦੇ ਜਾਣ ਨਾਲ ਮੈਂ ਉਸਨੂੰ ਜ਼ਿੰਦਗੀ ‘ਚੋਂ ਜਾਂਦੇ ਦੇਖਿਆ ਹੈ
ਅਸੀਂ ਉਸ ਵਕਤ ਤੱਕ ਕਿਸੇ ਦੇ ਲਈ ਖਾਸ ਹਾ ਜਦ ਤਕ ਉਹਨਾਂ ਨੂੰ ਕੋਈ ਦੁਸਰਾ ਨਹੀ ਮਿਲ ਜਾਂਦਾ
ਤੇਰੀ Chat ਪੁਰਾਣੀ ਪੜ੍ਹ ਕੇ ਦਿਲ ਜਿਹਾ ਰੋ ਬੈਂਠਾ
ਹਰ ਮੋੜ ਤੇ ਦੁੱਖ ਖੜ੍ਹਾ ਹੁੰਦਾ ਏ ਆਦਮੀ ਨਹੀਂ ਆਦਮੀ ਦਾ ਵਕ਼ਤ ਬੁਰਾ ਹੁੰਦਾ ਏ
Sad Status Punjabi
ਹਜ਼ਾਰਾਂ ਖੁਸ਼ੀਆਂ ਘੱਟ ਨੇ ਇੱਕ ਗਮ ਭੁਲਾਉਣ ਦੇ ਲਈ ਇੱਕ ਗਮ ਕਾਫੀ ਹੈ ਜ਼ਿੰਦਗੀ ਗਵਾਉਣ ਦੇ ਲਈ
Sad Status in Punjabi
ਕੁਝ ਗੱਲਾਂ ਉਦੋਂ ਤਕ ਸਮਝ ਨਹੀਂ ਆਉਂਦੀਆਂ ਜਦੋਂ ਤਕ ਆਪਣੇ ਤੇ ਨਾ ਬੀਤਣ
ਟੁੱਟ ਗਿਆ ਦਿਲ ਬਿਖਰ ਗਏ ਅਰਮਾਨ ਮਰਨ ਤੋਂ ਪਹਿਲਾਂ ਤੈਨੂੰ ਆਖਰੀ ਸਲਾਮ
ਜਿਨ੍ਹਾਂ ਨਾਲ ਮਿਲਣਾ ਸੰਭਵ ਨਹੀਂ ਹੁੰਦਾ ਯਾਦ ਵੀ ਓਹੀ ਆਉਂਦੇ ਨੇ
ਪਹਿਲਾਂ ਹੱਸਦਾ ਸੀ ਅੱਜ ਰੋਣ ਨੂੰ ਦਿਲ ਕਰਦਾ ਜੋ ਸਾਨੂੰ ਭੁੱਲੇ ਸੀ ਉਨ੍ਹਾਂ ਨੂੰ ਦੁਆਰਾ ਪਾਉਣ ਨੂੰ ਦਿਲ ਕਰਦਾ
ਵਕਤ ਬੜਾ ਬੇਈਮਾਨ ਹੈ ਖੁਸ਼ੀ ਵੇਲੇ ਦੋ ਪਲ ਦਾ ਤੇ ਗ਼ਮ ਵੇਲੇ ਮੁੱਕਦਾ ਹੀ ਨਹੀ
ਜਿਹਨੂੰ ਕਦੇ ਡਰ ਹੀ ਨਹੀਂ ਸੀ ਮੈਨੂੰ ਖੋਣ ਦਾ ਓਹਨੂੰ ਕੀ ਅਫ਼ਸੋਸ ਹੋਣਾ ਮੇਰੇ ਨਾ ਹੋਣ ਦਾ
ਜਿਨ੍ਹਾਂ ਦੇ ਦੀਦਾਰ ਨੂੰ ਦਿਲ ਤਰਸਦਾ ਉਹ ਸਾਨੂੰ ਯਾਦ ਹੀ ਨੀ ਕਰਦੇ
ਨੀਂਦ ਖੋਹ ਲੈਂਦੀ ਹੈ ਮੁਹੱਬਤ ਲੱਗੀ ਵੀ ਤੇ ਟੁੱਟੀ ਵੀ
ਮੇਰੇ ਹੰਜੂ ਵੀ ਉਸਨੂੰ ਖ਼ਰੀਦ ਨਾ ਸਕੇ ਤੇ ਲੋਕਾਂ ਦੀ ਝੂਠੀ ਮੁਸਕਾਨ ਨੇ ਉਸਨੂੰ ਆਪਣਾ ਬਣਾ ਲਿਆ
Sad Status Punjabi
ਹੱਕ ਜਤਾਉਣ ਤੋਂ ਲੈ ਕੇ ਦਿਲ ਤੜਵਾਉਣ ਤੱਕ ਦਾ ਸਫ਼ਰ ਸੀ ਤੇਰੇ ਨਾਲ
ਲਗਿਆ ਕੀ ਮੇਰੀਆਂ ਦੁਆਵਾਂ ਦਾ ਅਸਰ ਹੈ ਪਰ ਉਹ ਤਾਂ ਦੁਬਾਰਾ ਆਪਣੇ ਮਤਲਬ ਲਈ ਆਏ ਸੀ
ਸਮਝਣ ਵਾਲੇ ਸਮਝ ਜਾਂਦੇ ਨੇ ਚੁੱਪ ਦੀ ਵਜਾ ਨਹੀਂ ਤਾਂ ਅੱਜ ਕਲ ਕਹਿਣ ਦੀਆਂ ਗੱਲਾਂ ਨੇ ਕਿ “ਮੈਂ ਤੇਰਾ ਦਰਦ ਤੇਰੀ ਚੁੱਪੀ ਤੋਂ ਪੜ ਸਕਦਾ ਆ
ਸਾਡਾ ਤੇਰੇ ਬਿਨਾਂ ਸਰਦਾ ਨੀ ਸੀ ਜੇ ਤੇਰਾ ਸਰ ਗਿਆ ਫੇਰ ਕੀ ਹੋਇਆ ਜਿੰਦਗੀ ਪਹਿਲਾਂ ਵੀ ਇੱਕ ਮਜਾਕ ਸੀ ਥੋੜਾ ਜਿਹਾ ਤੂੰ ਕਰ ਗਿਆ ਫੇਰ ਕੀ ਹੋਇਆ
ਤੋੜ ਕੇ ਰੱਖ ਦਿੰਦੇ ਨੇ ਨਾਲ ਜੁੜਨ ਵਾਲੇ
ਅਸੀ ਝੂਠੇ ਸਾਡਾ ਪਿਆਰ ਵੀ ਝੂਠ ਤੈਨੂੰ ਕੋਈ ਸੱਚਾ ਮਿਲੇ ਅਸੀ ਦੁਆ ਕਰਾਂਗੇ
ਤੂੰ ਤਾਂ ਸੱਜਣਾ ਕਹਿੰਦਾ ਸੀ ਕਿਤੇ ਛੱਡ ਕੇ ਨਾ ਜਾਈ ਹੁਣ ਆਪ ਹੀ ਸਾਨੂੰ ਛੱਡਕੇ ਕਿਸੇ ਹੋਰ ਦਾ ਹੋ ਗਿਆ
ਅਸੀਂ ਤਾਂ ਸੱਜਣਾ ਤੈਨੂੰ ਗੁਲਾਬ ਦਾ ਫੁੱਲ ਸਮਝਦੇ ਸੀ ਤੂੰ ਤੇ ਸੱਜਣਾ ਕੰਡਿਆ ਦਾ ਦਰਜਾ ਦੇਣ ਲਈ ਮਜ਼ਬੂਰ ਕਰਤਾ
ਪਾਣੀ ਦਰਿਆ ਚ ਹੋਵੇ ਜਾਂ ਅੱਖਾਂ ਚ ਗਹਿਰਾਈ ਤੇ ਰਾਜ ਦੋਵਾਂ ਚ ਹੁੰਦੇ ਆ …
ਦੂਰੀਆਂ ਵਿੱਚ ਹੀ ਪਰਖੇ ਜਾਂਦੇ ਨੇ ਰਿਸ਼ਤੇ ਅੱਖਾਂ ਸਾਹਮਣੇ ਤਾਂ ਸਾਰੇ ਹੀ ਵਫ਼ਾਦਾਰ ਹੁੰਦੇ ਨੇ
Sad Status Punjabi
ਰਿਸ਼ਤੋ ਕੋ ਵਕਤ ਔਰ ਹਾਲਾਤ ਬਦਲ ਦੇਤੇ ਹੈ ਅਬ ਤੇਰਾ ਜਿਕਰ ਹੋਣੇ ਪਰ ਹਮ ਬਾਤ ਬਦਲ ਦੇਤੇ ਹੈ
ਕਿਸਮਤ ਦਾ ਵੀ ਕੋਈ ਕਸੂਰ ਨਈ ਕਈ ਵਾਰ ਅਸੀ ਮੰਗ ਹੀ ਉਹ ਲੈਨੇ ਆ ਕਿਸੇ ਹੋਰ ਦਾ ਹੁੰਦਾ
ਉਹ ਜੋ ਕਦੇ ਦਿਲ ਦੇ ਕਰੀਬ ਸੀ ਨਾ ਜਾਣੇ ਉਹ ਕਿਸਦਾ ਨਸੀਬ ਸੀ
ਜਿਨ੍ਹਾਂ ਨਾਲ ਮਿਲਣਾ ਸੰਭਵ ਨਹੀਂ ਹੁੰਦਾ ਯਾਦ ਵੀ ਓਹੀ ਆਉਂਦੇ ਨੇ
ਕੌਣ ਭੁਲਾ ਸਕਦਾ ਹੈ ਕਿਸੇ ਨੂੰ ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦੀਆਂ ਨੇ
ਇਹ ਤਾਂ ਭੁਲੇਖੇ ਹੀ ਨੇ ਸੱਜਣਾ ਜੋ ਜੀਂਦੇ ਜੀਅ ਨਹੀਂ ਮਿਲਿਆ ਓਹਨੇ ਮਰ ਕੇ ਕੀ ਮਿਲਣਾ
ਕਦੇ ਸਕੂਨ ਸੀ ਤੇਰੀਆਂ ਗੱਲਾਂ ਚ ਹੁਣ ਤੇਰਾ ਨਾਂ ਸੁਣਕੇ ਗੱਲ ਬਦਲ ਦਿੰਦੇ ਹਾਂ
ਥੋੜਾ ਬਹੁਤਾ ਇਸ਼ਕ ਤਾਂ ਉਹਨੂੰ ਵੀ ਹੋਣਾ ਏ ਸਿਰਫ ਦਿਲ ਤੋੜਨ ਲਈ ਕੋਈ ਐਨਾ ਸਮਾਂ ਨੀ ਖਰਾਬ ਕਰਦਾ
ਤੁਸੀਂ ਜਾ ਸਕਦੇ ਹੋ ਜਨਾਬ ਕਿਉਕਿ ਭੀਖ ਚ ਮੰਗਿਆ ਪਿਆਰ ਤੇ ਬਿਨਾ ਵਜ੍ਹਾ ਦੀ ਵੰਗਾਰ ਸਾਨੂੰ ਕਬੂਲ ਨੀ
ਮਜ਼ਾਕ ਤਾਂ ਅਸੀਂ ਬਾਅਦ ਚ ਬਣੇ ਆ ਪਹਿਲਾ ਉਹਨੇ ਸਾਨੂੰ ਆਪਣਾ ਬਣਾਇਆ ਸੀ
ਉਹਨਾਂ ਨਾਲ਼ ਮੁਲਾਕਾਤ ਵੀ ਕਿਸ ਬਹਾਨੇ ਕਰੀਏ ਸੁਣਿਆ ਹੈ ਕਿ ਉਹ ਤਾਂ ਚਾਹ ਵੀ ਨਹੀਂ ਪੀਂਦੇ
ਜੇ ਛੱਡਣਾ ਏ ਤਾਂ ਏਦਾਂ ਛੱਡ ਕੇ ਜਾਵੀਂ ਨਾ ਯਾਦ ਕਰੀ ਨਾ ਯਾਦ ਆਵੀਂ
Sad Status Punjabi
ਜ਼ਿੰਦਗੀ ਦੇ ਰੰਗ ਵੇ ਸੱਜਣਾ ਤੇਰੇ ਸੀ ਸੰਗ ਵੇ ਸੱਜਣਾ ਓ ਦਿਨ ਚੇਤੇ ਆਉਂਦੇ ਜੋ ਗਏ ਨੇ ਲੰਘ ਵੇ ਸੱਜਣਾ
ਚਾਹ ਦੇ ਆਖਰੀ ਘੁੱਟ ਵਰਗੀਆਂ ਨੇ ਯਾਦਾਂ ਉੁਸਦੀਆਂ ਨਾ ਤਾਂ ਖਤਮ ਕਰਨਾ ਚੰਗਾ ਲੱਗਦਾ ਤੇ ਨਾ ਹੀ ਛੱਡਣਾ
ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ
ਤੇਰੀ ਨਰਾਜਗੀ ਵੀ ਜਾਇਜ ਹੈ ਮੈਂ ਵੀ ਖੁੱਦ ਤੋਂ ਖੁਸ਼ ਨਹੀਂ ਹਾਂ ਅੱਜਕਲ
ਖਮੋਸ਼ੀਆਂ ਜਿਸ ਨੂੰ ਚੰਗੀਆਂ ਲੱਗ ਜਾਣ ਉਹ ਫਿਰ ਬੋਲਿਆ ਨੀ ਕਰਦੇ
ਕਿੰਨੀ ਵੀ ਸ਼ਿੱਦਤ ਨਾਲ ਨਿਭਾ ਲਵੋ ਤੁਸੀਂ ਰਿਸ਼ਤੇ ਬਦਲਣ ਵਾਲੇ ਬਦਲ ਹੀ ਜਾਂਦੇ ਨੇ
ਮੈਨੂੰ ਕਹਿੰਦੀ ਤੇਰੀਆਂ ਅੱਖਾਂ ਬਹੁਤ ਸੋਹਣੀਆ ਮੈਂ ਕਿਹਾ ਮੀਂਹ ਤੋਂ ਬਾਅਦ ਅਕਸਰ ਮੌਸਮ ਸੋਹਣਾ ਹੋ ਜਾਂਦਾ ਏ
ਫਿਰ ਤੋਂ ਇਕੱਲੇ ਕਰ ਗਈ ਜ਼ਿੰਦਗੀ ਪਤਾ ਨਹੀਂ ਵਾਰ ਵਾਰ ਹਾਲ ਪੁੱਛਣ ਆਉਂਦੀ ਆ ਜਾਂ ਸੁਆਦ ਲੈਣ
ਹੋਸ਼ ਚ ਸੀ ਪਰ ਬੇਹੋਸ਼ ਰਹੇ ਸਬ ਪਤਾ ਸੀ ਪਰ ਖਮੋਸ਼ ਰਹੇ
ਸੁਣਿਆ ਸੀ ਕੁਝ ਪਾਉਣ ਲਈ ਕੁਝ ਖੋਣਾ ਪੈਂਦਾ ਪਤਾ ਨਹੀਂ ਮੈਨੂੰ ਖੋ ਕੇ ਉਸਨੇ ਕਿ ਪਾਇਆ
ਦੂਰ ਹੋਣਾ ਵੀ ਔਖਾ ਤੇ ਨੇੜੇ ਆ ਵੀ ਨਹੀਂ ਸਕਦੇ ਖੋਣਾ ਵੀ ਨਹੀਂ ਚਾਹੁੰਦੇ ਪਰ ਓਹਨੂੰ ਪਾ ਵੀ ਨਹੀਂ ਸਕਦੇ
ਕਸੂਰ ਕਿਸੇ ਦਾ ਵੀ ਹੋਵੇ ਪਰ ਹੰਝੂ ਬੇਕਸੂਰ ਦੇ ਹੀ ਨਿਕਲਦੇ ਨੇ
Sad Status Punjabi
ਉਹ ਤਾਂ ਆਪਣੀ ਇੱਕ ਆਦਤ ਵੀ ਨਾ ਬਦਲ ਸਕੀ ਮੈਂ ਪਤਾ ਨਹੀਂ ਕਿਊ ਆਪਣੀ ਸਾਰੀ ਜ਼ਿੰਦਗੀ ਬਦਲ ਲਈ
ਦਰਦ ਨੂੰ ਹੱਸਕੇ ਸਹਿਣਾ ਕੀ ਸਿੱਖ ਲਿਆ ਸਾਰੇ ਸੋਚਦੇ ਆ ਕੇ ਇਹਨੂੰ ਤਕਲੀਫ ਨਹੀਂ ਹੁੰਦੀ
ਇਸ਼ਕ ਦੇ ਰਾਹਾਂ ਤੋਂ ਪਾਸਾ ਵੱਟ ਗਏ ਆਪਿਆਰ ਕਰਨਾ ਨੀ ਭੁਲੇ ਬਸ ਕਰਨੋ ਹੱਟ ਗਏ ਆ
ਮੂਲ ਸਾਡੇ ਕੀਤੇ ਦਾ ਤਰੀਕੇ ਨਾਲ ਤਾਰਿਆਂ ਸਾਨੂੰ ਤਾਂ ਸ਼ਿਕਾਰੀ ਨੇ ਸਲੀਕੇ ਨਾਲ ਮਾਰਿਆ
ਅਕਸਰ ਇਨਸਾਨ ਨੂੰ ਓਹੀ ਰਿਸ਼ਤੇ ਥਕਾ ਦਿੰਦੇ ਨੇ ਜੋ ਉਸਦਾ ਇਕਲੌਤਾ ਸਕੂਨ ਹੁੰਦੇ ਨੇ
ਦਿਲ ਤੇ ਲੱਗੀਆਂ ਸੀ ਸੱਜਣਾ ਯਾਰੀਆਂ ਵੀ ਤੇ ਸੱਟਾਂ ਵੀ
ਮੁੜ ਕੇ ਮੈਂ ਇਸ ਲਈ ਨਹੀਂ ਦੇਖਿਆ ਕਿਉਂਕਿ ਜੇ ਉਹ ਨਾ ਦੇਖਦਾ ਤਾਂ ਦਿਲ ਟੁੱਟ ਜਾਂਦਾ
ਹੱਸਣਾ ਸਿੱਖਣਾ ਪੈਂਦਾ ਹੈ ਰੋਣਾ ਤਾਂ ਪੈਦਾ ਹੁੰਦੇ ਹੀ ਆ ਜਾਂਦਾ ਹੈ
ਮੀਂਹ ਦਾ ਚਾਅ ਹਰੇਕ ਛੱਤ ਨੂੰ ਨਹੀਂ ਹੁੰਦਾ ਕਈਆ ਨੂੰ ਫਿਕਰ ਵੀ ਹੁੰਦੀ ਆ
ਕਿਤਨੀ ਛੋਟੀ ਰਾਤੇ ਹੁਆ ਕਰਤੀ ਥੀ ਜਬ ਰੋਜ਼ ਬਾਤੇਂ ਹੁਆ ਕਰਤੀ ਥੀ
Sad Status Punjabi
ਬੜੀ ਖੁਸ਼ੀ ਨਾਲ ਗਏ ਨੇ ਮੇਰੀ ਜ਼ਿੰਦਗੀ ਚੋ ਸੱਜਣਾ ਦੀ ਕੋਈ ਮੁਰਾਦ ਪੂਰੀ ਹੋਈ ਲੱਗਦੀ ਏ
ਯਾਦ ਨਹੀਂ ਕਰੇਂਗਾ ਇਹ ਤਾਂ ਪਤਾ ਸੀ ਪਰ ਭੁੱਲ ਹੀ ਜਾਵੇਗਾ ਇਹ ਨਹੀਂ ਸੋਚਿਆ ਸੀ
ਹੁੰਦੇ ਇਸ਼ਕ ਚ ਬੜੇ ਪਾਖੰਡ ਦੇਖੇ ਨੇ ਰੂਹਾਂ ਵਾਲੇ ਵੀ ਬਦਲਦੇ ਰੰਗ ਦੇਖੇ ਨੇ
ਬਰਬਾਦ ਹੋਣ ਦੀ ਤਿਆਰੀ ਚ ਰਹਿ ਦਿਲਾ ਕਿਉਂਕਿ ਕੁੱਝ ਲੋਕ ਫੇਰ ਪਿਆਰ ਨਾਲ ਪੇਸ਼ ਆ ਰਹੇ ਨੇ
ਉਸ ਦਰਦ ਦੀ ਕੋਈ ਦਵਾਈ ਨਹੀ ਜੋ ਆਪਣਿਆਂ ਨੇ ਭਰੋਸਾ ਤੋੜ ਕੇ ਦਿੱਤਾ ਹੋਵੇ
ਮੁਹੱਬਤ ਵਧੀਆ ਚੀਜ਼ ਆ ਬੱਸ ਸੱਚੀ ਨਾ ਕਰਿਓ
ਸਾਥ ਤਾ ਜ਼ਿੰਦਗੀ ਵੀ ਛੱਡ ਜਾਂਦੀ ਹੈ ਫਿਰ ਇਨਸਾਨ ਕੀ ਚੀਜ਼ ਹੈ
ਮੈਂ ਸਾਰੀ ਉਮਰ ਕੰਡਿਆਂ ਤੋਂ ਬੱਚ ਕੇ ਚੱਲਦਾ ਰਿਹਾ ਪਰ ਮੈਨੂੰ ਕੀ ਪਤਾ ਸੀ ਕਿ ਸੱਟ ਫੁੱਲ ਤੋਂ ਲੱਗ ਜਾਵੇਗੀ
ਸਹੀ ਹੁੰਦਾ ਹੈ ਕਦੇ ਕਦੇ ਕੁੱਝ ਲੋਕਾਂ ਦਾ ਦੂਰ ਹੋ ਜਾਣਾ
ਅਕਸਰ ਲੋਕ ਦਿਲ ਤੇ ਭਰੋਸਾ ਉਨ੍ਹਾਂ ਦਾ ਤੋੜ ਦੇ ਨੇ ਜੋ ਦਿੱਲ ਦੇ ਸਾਫ਼ ਹੁੰਦੇ ਨੇ
ਕੁੱਝ ਅਧੂਰੇ ਸੁਪਨੇ ਪਤਾ ਨੀ ਕਿੰਨੀਆਂ ਰਾਤਾਂ ਦੀ ਨੀਂਦ ਲੈ ਜਾਂਦੇ ਨੇ
ਮੁੜ ਆਉਣਾ ਨਹੀ ਉਹਨਾ ਵਖ਼ਤਾਂ ਨੇ ਜੋ ਬਣ ਹਵਾਾਵਾ ਗੁਜ਼ਰੇ ਨੇ ਤੂੰ ਸੱਚ ਮੰਨ ਕੇ ਬਹਿ ਗਿਆ ਜੋ ਬੋਲਬਣ ਅਫਵਾਹਾ ਗੁਜ਼ਰੇ ਨੇ
Sad Status Punjabi
ਜਿੰਦਗੀ ਵਿੱਚ ਫਿਰ ਮਿਲੇ ਜੇ ਆਪਾ ਦੇਖ ਕੇ ਨਜਰਾ ਨਾ ਝੁਕਾ ਲਵੀਂ ਕਿਤੇ ਵੇਖਿਆ ਲਗਦਾ ਯਾਰਾਂ ਬਸ ਇਨਾਂ ਕਹਿ ਕੇ ਬੁਲਾ ਲਵੀਂ
ਥੱਕ ਗਿਆ ਮੈਂ ਆਪਣੇ ਦਰਦ ਲਕੋਂਦਾ ਲਕੋਂਦਾ ਲੋਕ ਕਹਿੰਦੇ ਤੂੰ ਹੱਸਦਾ ਬਹੁਤ ਆ
ਰਾਹ ਤਾਂ ਤੂੰ ਬਦਲੇ ਸੀ ਕਮਲੀਏ ਯਾਰ ਤਾਂ ਅੱਜ ਵੀ ਉਥੇ ਹੀ ਖੜੇ ਨੇ
ਮੁਹੱਬਤ ਨਾਮ ਦਾ ਗੁਨਾਹ ਹੋ ਗਿਆ ਹੱਸਦਾ ਖੇਡਦਾ ਦਿਲ ਤਬਾਹ ਹੋ ਗਿਆ
ਹਜ਼ਾਰਾ ਜੁਆਬਾ ਤੋਂ ਚੰਗੀ ਹੁੰਦੀ ਹੈ ਖਾਮੋਸ਼ੀ ਨਾਜਾਨੇ ਕਿੰਨੇ ਸਵਾਲਾਂ ਦੀ ਇੱਜ਼ਤ ਰੱਖ ਲੈਦੀ ਏ
ਇਕ ਤੇਰੇ ਜਖ਼ਮ ਦਾ ਹੀ ਕੋਈ ਇਲਾਜ ਨੀ ਨਿਕਲਿਆ ਉਂਜ ਮੇਰੇ ਸ਼ਹਿਰ ‘ਚ ਹਕੀਮ ਬੜੇ ਨੇ
ਕਿੱਦਾਂ ਦਸਿਆ ਜਾਵੇ ਅਪਣੇ ਹਾਲਾਤਾਂ ਨੂੰ ਕਮਲੇ ਸੱਜਣ Dialogue ਦੱਸਦੇ ਨੇ ਸਾਡੇ ਜਜ਼ਬਾਤਾਂ ਨੂੰ
ਪਾਣੀ ਦਰਿਆ ਚ ਹੋਵੇ ਜਾ ਅੱਖਾਂ ਚ ਗਹਿਰਾਈ ਤੇ ਰਾਜ ਦੋਵਾਂ ਚ ਹੁੰਦੇ ਨੇ
ਇੱਕ ਮੁੱਦਤ ਬਾਦ ਹਾਸਾ ਆਇਆ ਤੇ ਆਇਆ ਆਪਣੇ ਹਾਲਾਤਾਂ ਤੇ
ਰੱਬ ਕਹਿੰਦਾ ਮੈਂ ਤਾਂ ਮੰਨ ਜਾਣਾ ਸੀ ਉਹਨੇ ਤੈਂਨੂੰ ਕਦੇ ਮੰਗਿਆ ਹੀ ਨਹੀਂ
Sad Status Punjabi
ਛੇਤੀ ਟੁੱਟਣ ਵਾਲੇ ਨਹੀਂ ਸੀ ਬੱਸ ਕੋਈ ਆਪਣਾ ਬਣਾ ਕੇ ਤੋੜ ਗਿਆ
ਬੇਗਾਨੇ ਜੁੜਦੇ ਗਏ ਆਪਣੇ ਛੱਡਦੇ ਗਏ ਦੋ ਚਾਰ ਨਾਲ ਖੜੇ ਬਾਕੀ ਮਤਲਬ ਕੱਢਦੇ ਗਏ
Read Also : Gurbani Quotes in Punjabi
Tags : Sad Quotes in Punjabi, Sad Status in Punjabi, Punjabi Sad Status, Sad Status in Punjabi, Sad Quotes Punjabi, Sad Punjabi Shayari, Punjabi sad Shayari